PDF ਮੈਟਾਡੇਟਾ ਹਟਾਓ

PDF ਫਾਈਲਾਂ ਵਿੱਚ ਮੌਜੂਦ ਸਾਰੇ ਮੈਟਾਡੇਟਾ ਨੂੰ ਜਲਦੀ ਅਤੇ ਸੌਖੇ ਤਰੀਕੇ ਨਾਲ ਮਿਟਾਓ।

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਇੱਥੇ ਸੁੱਟੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਫਾਈਲ ਸੁਰੱਖਿਆ ਸਕ੍ਰਿਅ ਹੈ
5.0 (158 ਵੋਟਾਂ)
ਇਸ਼ਤਿਹਾਰ
😀 ਇਸ਼ਤਿਹਾਰਬਾਜ਼ੀ ਲਈ 100% ਮੁਫ਼ਤ ਧੰਨਵਾਦ

ਜਾਣਕਾਰੀ

Windows Linux MAC iPhone Android

PDF ਮੈਟਾਡੇਟਾ ਨੂੰ ਕਿਵੇਂ ਹਟਾਈਏ

ਆਪਣੀਆਂ ਉਹਨਾਂ ਫਾਈਲਾਂ ਦੀ ਚੋਣ ਕਰੋ ਜਿਹਨਾਂ ਤੋਂ ਤੁਸੀਂ PDF ਮੈਟਾਡੇਟਾ ਨੂੰ ਹਟਾਉਣਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰੈਗ ਅਤੇ ਡਰਾਪ ਕਰੋ ਅਤੇ ਪ੍ਰੋਸੱਸ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਮੈਟਾਡੇਟਾ ਤੋਂ ਬਿਨਾਂ ਵਾਲਿਆਂ ਆਪਣੀਆਂ ਨਵੀਆਂ PDF ਡਾਊਨਲੋਡ ਕਰ ਸਕਦੇ ਹੋ।

ਅਣਚਾਹੇ ਡੇਟਾ ਨੂੰ ਹਟਾਓ

ਮੈਟਾਡੇਟਾ ਵਿੱਚ ਅਕਸਰ ਉਹ ਜਾਣਕਾਰੀ ਹੁੰਦੀ ਹੈ ਜਿਸਦਾ ਤੁਸੀਂ ਕਈ ਵਾਰ ਖੁਲਾਸਾ ਨਹੀਂ ਕਰਨਾ ਚਾਹੁੰਦੇ ਹੋ। ਤੁਸੀਂ ਇਸ ਟੂਲ ਨਾਲ ਉਹਨਾਂ ਨੂੰ ਬੜੀ ਸੌਖੇ ਤਰੀਕੇ ਨਾਲ ਹਟਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਸੁਰੱਖਿਅਤ PDF ਪ੍ਰਾਪਤ ਕਰੋਗੇ।

ਵਰਤਣ ਵਿੱਚ ਸੌਖਾ

PDF24 PDF ਮੈਟਾਡੇਟਾ ਨੂੰ ਹਟਾਉਣਾ ਜਿੰਨਾ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਕੌਂਫਿਗਰ ਕਰਨ ਦੀ ਲੋੜ ਨਹੀਂ ਹੈ, ਬੱਸ ਆਪਣੀਆਂ ਫਾਈਲਾਂ ਦੀ ਚੋਣ ਕਰੋ ਅਤੇ ਹਟਾਉਣ ਦਾ ਪ੍ਰੋਸੱਸ ਸ਼ੁਰੂ ਕਰੋ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

PDF ਮੈਟਾਡੇਟਾ ਨੂੰ ਹਟਾਉਣ ਲਈ ਤੁਹਾਡੇ ਸਿਸਟਮ ਲਈ ਕੋਈ ਖਾਸ ਲੋੜਾਂ ਨਹੀਂ ਹਨ। ਇਹ PDF24 ਐਪ ਸਾਰੇ ਆਮ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਨਾਲ ਕੰਮ ਕਰਦਾ ਹੈ।

ਕਿਸੇ ਸਥਾਪਨਾ ਦੀ ਜ਼ਰੂਰਤ ਨਹੀਂ

ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਮੈਟਾਡੇਟਾ ਨੂੰ ਖ਼ਾਸ PDF24 ਸਰਵਰਾਂ ਤੇ ਹਟਾਇਆ ਜਾਂਦਾ ਹੈ। ਤੁਹਾਡਾ ਸਿਸਟਮ ਤੇ ਬੋਝ ਨਹੀਂ ਪੈਂਦਾ ਅਤੇ ਕਿਸੇ ਖ਼ਾਸ ਜਰੂਰਤਾਂ ਦੀ ਲੋੜ ਨਹੀਂ ਹੈ।

ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ

ਇਹ ਟੂਲ ਤੁਹਾਡੀਆਂ ਫਾਈਲਾਂ ਨੂੰ PDF24 ਸਰਵਰਾਂ ਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕਰਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜੇ ਸਮੇਂ ਬਾਅਦ PDF24 ਸਰਵਰਾਂ ਤੋਂ ਪੂਰੀ ਤਰ੍ਹਾਂ ਨਾਲ ਹਟਾ ਦਿੱਤੇ ਜਾਣਗੇ।

Stefan Ziegler ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਸਵਾਲ ਅਤੇ ਜਵਾਬ

ਮੈਂ PDF ਮੈਟਾਡੇਟਾ ਨੂੰ ਕਿਵੇਂ ਹਟਾ ਸਕਦਾ ਹਾਂ?

  1. ਉਹਨਾਂ PDF ਨੂੰ ਚੁਣਨ ਲਈ ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਦੀ ਵਰਤੋਂ ਕਰੋ ਜਿਹਨਾਂ ਤੋਂ ਤੁਸੀਂ ਮੈਟਾਡੇਟਾ ਹਟਾਉਣਾ ਚਾਹੁੰਦੇ ਹੋ।
  2. ਢੁਕਵੇਂ ਬਟਨ ਤੇ ਕਲਿੱਕ ਕਰਕੇ ਹਟਾਉਣ ਦਾ ਪ੍ਰੋਸੱਸ ਸ਼ੁਰੂ ਕਰੋ।
  3. ਆਪਣੇ ਕੰਪਿਊਟਰ ਤੇ ਬਿਨਾਂ ਮੈਟਾਡੇਟਾ ਵਾਲੇ ਨਵੇਂ PDF ਨੂੰ ਸਹੇਜਨ ਲਈ ਡਾਊਨਲੋਡ ਬਟਨ ਦੀ ਵਰਤੋਂ ਕਰੋ।

ਮੈਨੂੰ PDF ਮੈਟਾਡੇਟਾ ਨੂੰ ਕਿਉਂ ਹਟਾਉਣਾ ਚਾਹੀਦਾ ਹੈ?

PDF ਮੈਟਾਡੇਟਾ ਵਿੱਚ ਅਕਸਰ ਉਹ ਜਾਣਕਾਰੀ ਹੁੰਦੀ ਹੈ ਜਿਸਦਾ ਖੁਲਾਸਾ ਤੁਸੀਂ ਕਈ ਵਾਰ ਨਹੀਂ ਕਰਨਾ ਚਾਹੁੰਦੇ। PDF ਭੇਜਣ ਤੋਂ ਪਹਿਲਾਂ, ਤੁਹਾਨੂੰ ਇਹ ਵੇਖਣ ਲਈ PDF ਰੀਡਰ ਦੀ ਵਰਤੋਂ ਕਰਨੀ ਚਾਹੀਦੀ ਹੈ ਕਿ ਮੌਜੂਦਾ ਮੈਟਾਡੇਟਾ PDF ਵਿੱਚ ਰਹਿ ਸਕਦਾ ਹੈ ਜਾਂ ਨਹੀਂ। ਜੇਕਰ ਨਹੀਂ, ਤਾਂ ਮੈਟਾਡੇਟਾ ਨੂੰ ਹਟਾਉਣ ਲਈ ਸਿਰਫ਼ ਇਸ ਪੰਨੇ ਉਤੇ PDF24 ਟੂਲ ਦੀ ਵਰਤੋਂ ਕਰੋ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਸਬੰਧਤ ਟੂਲ

ਹੋਰ ਵਧੀਆ ਟੂਲ