PDF ਤੋਂ ਤਸਵੀਰਾਂ ਦਾ ਕਨਵਰਟਰ

PDF ਫਾਈਲਾਂ ਨੂੰ JPG ਅਤੇ ਹੋਰ ਤਸਵੀਰਾਂ ਵਿੱਚ ਤੇਜ਼ੀ ਅਤੇ ਸੌਖੇ ਤਰੀਕੇ ਨਾਲ ਤਬਦੀਲ ਕਰਨ ਲਈ ਉਪਭੋਗਤਾ ਦੇ ਅਨੁਕੂਲ ਵੈਬ ਐਪ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਇੱਥੇ ਸੁੱਟੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਫਾਈਲ ਸੁਰੱਖਿਆ ਸਕ੍ਰਿਅ ਹੈ
4.9 (1,580 ਵੋਟਾਂ)
ਇਸ਼ਤਿਹਾਰ
😀 ਇਸ਼ਤਿਹਾਰਬਾਜ਼ੀ ਲਈ 100% ਮੁਫ਼ਤ ਧੰਨਵਾਦ

ਜਾਣਕਾਰੀ

Windows Linux MAC iPhone Android

PDF ਨੂੰ ਤਸਵੀਰਾਂ ਵਿੱਚ ਕਿਵੇਂ ਤਬਦੀਲ ਕੀਤਾ ਜਾਵੇ

ਆਪਣੀਆਂ ਸਾਰੀਆਂ ਫਾਈਲਾਂ ਦੀ ਚੋਣ ਕਰੋ ਜਿਹਨਾਂ ਦੇ ਪੰਨਿਆਂ ਨੂੰ ਤਸਵੀਰਾਂ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ ਜਾਂ ਫਾਈਲਾਂ ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ ਅਤੇ ਤਬਦੀਲੀ ਸ਼ੁਰੂ ਕਰੋ। ਕੁਝ ਸਕਿੰਟਾਂ ਬਾਅਦ ਤੁਸੀਂ ਤਸਵੀਰਾਂ ਨੂੰ ਡਾਊਨਲੋਡ ਕਰ ਸਕਦੇ ਹੋ।

ਰਚਨਾ ਕੀਤੀ ਗਈ ਤਸਵੀਰਾਂ ਦੀ ਲੋੜ ਮੁਤਾਬਿਕ ਬਦਲਣਯੋਗ ਗੁਣਵੱਤਾ

ਤੁਸੀਂ ਇੱਕ ਸੰਪੂਰਨ ਨਤੀਜਾ ਪ੍ਰਾਪਤ ਕਰਨ ਲਈ ਫਾਈਲਾਂ ਵਿੱਚ ਪੰਨਿਆਂ ਤੋਂ ਰਚਿਤ ਤਸਵੀਰਾਂ ਦੀ ਗੁਣਵੱਤਾ ਨੂੰ ਅਨੁਕੂਲ ਕਰ ਸਕਦੇ ਹੋ। ਬਿਹਤਰ ਪਰ ਵੱਡੀਆਂ ਤਸਵੀਰਾਂ ਨੂੰ ਪ੍ਰਾਪਤ ਕਰਨ ਲਈ DPI ਨੂੰ ਵਧਾਓ।

ਵਰਤਣ ਵਿੱਚ ਸੌਖਾ

PDF24 ਤੁਹਾਡੇ ਲਈ ਫਾਈਲਾਂ ਵਿੱਚ ਦਿੱਤੇ ਪੂਰੇ ਪੰਨਿਆਂ ਨੂੰ ਤਸਵੀਰਾਂ ਵਿੱਚ ਬਦਲਣਾ ਜਿਨਾਂ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਕੋਈ ਸਥਾਪਨਾ ਦੀ ਲੋੜ ਨਹੀਂ ਹੈ। ਤੁਹਾਨੂੰ ਸਿਰਫ਼ ਆਪਣੀਆਂ ਫਾਈਲਾਂ ਦੀ ਚੋਣ ਕਰਨੀ ਪਵੇਗੀ ਅਤੇ ਤਬਦੀਲੀ ਸ਼ੁਰੂ ਕਰਨੀ ਹੋਵੇਗੀ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

ਫਾਈਲਾਂ ਦੇ ਪੰਨਿਆਂ ਨੂੰ ਤਸਵੀਰਾਂ ਵਿੱਚ ਤਬਦੀਲ ਕਰਨ ਲਈ ਕੋਈ ਖਾਸ ਸਿਸਟਮ ਦੀ ਲੋੜਾਂ ਨਹੀਂ ਹਨ। ਐਪ ਬ੍ਰਾਊਜ਼ਰ-ਅਧਾਰਿਤ ਹੈ ਅਤੇ ਸਾਰੇ ਆਮ ਓਪਰੇਟਿੰਗ ਸਿਸਟਮਾਂ ਦੇ ਤਹਿਤ ਕੰਮ ਕਰਦਾ ਹੈ।

ਸਥਾਪਨਾ ਦੀ ਕੋਈ ਲੋੜ ਨਹੀਂ ਹੈ

ਤੁਹਾਨੂੰ ਸਾਫਟਵੇਅਰ ਨੂੰ ਡਾਊਨਲੋਡ ਅਤੇ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਤਸਵੀਰਾਂ ਦੀ ਰਚਨਾ ਸਾਡੇ ਸਰਵਰਾਂ ਉਤੇ ਕਲਾਉਡ ਵਿੱਚ ਕੀਤੀ ਜਾਂਦੀ ਹੈ। ਐਪ ਤੁਹਾਡੇ ਸਿਸਟਮ ਦੇ ਖਪਤ ਨਹੀਂ ਕਰਦਾ ਹੈ।

ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ

ਤੁਹਾਡੀਆਂ ਫਾਈਲਾਂ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਨਹੀਂ ਰੱਖੀਆਂ ਜਾਂਦੀਆਂ ਹਨ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਕੁਜ ਸਮੇਂ ਬਾਅਦ ਸਾਡੇ ਸਰਵਰ ਤੋਂ ਮਿਟਾ ਦਿਤੀਆਂ ਜਾਣਗੀਆਂ।

JPEG PNG
Stefan Ziegler ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਇਹ ਕਿੰਜ ਕੰਮ ਕਰਦਾ ਹੈ

ਫਾਈਲ ਚੋਣ ਬਾਕਸ ਦੀ ਵਰਤੋਂ ਕਰਕੇ ਉਹਨਾਂ PDF ਫਾਈਲਾਂ ਦੀ ਚੋਣ ਕਰੋ ਜਿਹਨਾਂ ਨੂੰ ਤੁਸੀਂ JPG ਵਿੱਚ ਤਬਦੀਲ ਕਰਨਾ ਚਾਹੁੰਦੇ ਹੋ।
ਜੇਕਰ ਲੋੜ ਹੋਵੇ, ਤਾਂ ਸੈਟਿੰਗਾਂ ਜਿਵੇਂ ਕਿ DPI ਅਤੇ ਤਸਵੀਰ ਗੁਣਵੱਤਾ ਨੂੰ ਅਨੁਕੂਲ ਕਰੋ। ਤਬਦੀਲੀ ਸ਼ੁਰੂ ਕਰੋ।
ਅਖੀਰ ਵਿੱਚ, ਬਣਾਈਆਂ ਗਈਆਂ ਤਸਵੀਰਾਂ ਨੂੰ ਆਪਣੇ ਕੰਪਿਊਟਰ ਵਿੱਚ ਸਹੇਜੋ। ਸਾਰੀਆਂ ਤਸਵੀਰਾਂ ਡਾਊਨਲੋਡ ਕੀਤੇ ਜ਼ਿਪ ਆਰਕਾਈਵ ਵਿੱਚ ਸ਼ਾਮਲ ਹਨ।

ਬਾਕੀ ਲੋਕ ਕੀ ਕਹਿ ਰਹੇ ਹਨ

ਇਸ ਟੂਲ ਦੇ ਨਾਲ, ਮੈਂ ਤਸਵੀਰਾਂ ਵਿੱਚ ਸਿੱਧੇ ਪੇਂਟ ਕਰਨ ਲਈ ਇੱਕ PDF ਵਿੱਚ ਦਿੱਤੇ ਪੂਰੇ ਪੰਨਿਆਂ ਨੂੰ ਚਿਤਰਾਂ ਵਿੱਚ ਤੇਜ਼ੀ ਨਾਲ ਬਦਲ ਸਕਦਾ ਹਾਂ।
ਮੇਰਾ ਗ੍ਰਾਫਿਕਸ ਪ੍ਰੋਗਰਾਮ PDF ਫਾਈਲਾਂ ਨੂੰ ਪੜ੍ਹ ਨਹੀਂ ਸਕਦਾ ਹੈ। ਮੈਂ PDF ਨੂੰ ਤਸਵੀਰਾਂ ਵਿੱਚ ਪਹਿਲਾਂ ਹੀ ਤਬਦੀਲ ਕਰ ਲੈਂਦਾ ਹਾਂ ਅਤੇ ਫਿਰ ਤਸਵੀਰਾਂ ਨੂੰ ਪ੍ਰੋਸੈਸ ਕਰਦਾ ਹਾਂ।

ਸਵਾਲ ਅਤੇ ਜਵਾਬ

ਮੈਂ PDF ਫਾਈਲਾਂ ਨੂੰ ਤਸਵੀਰਾਂ ਵਿੱਚ ਕਿਵੇਂ ਬਦਲ ਸਕਦਾ ਹਾਂ?

  1. ਫਾਈਲ ਚੋਣ ਬਾਕਸ ਦੀ ਵਰਤੋਂ ਕਰਕੇ ਉਹਨਾਂ PDF ਫਾਈਲਾਂ ਦੀ ਚੋਣ ਕਰੋ ਜਿਹਨਾਂ ਨੂੰ ਤੁਸੀਂ JPG ਵਿੱਚ ਤਬਦੀਲ ਕਰਨਾ ਚਾਹੁੰਦੇ ਹੋ।
  2. ਜੇਕਰ ਲੋੜ ਹੋਵੇ, ਤਾਂ ਸੈਟਿੰਗਾਂ ਜਿਵੇਂ ਕਿ DPI ਅਤੇ ਤਸਵੀਰ ਗੁਣਵੱਤਾ ਨੂੰ ਅਨੁਕੂਲ ਕਰੋ। ਤਬਦੀਲੀ ਸ਼ੁਰੂ ਕਰੋ।
  3. ਅਖੀਰ ਵਿੱਚ, ਬਣਾਈਆਂ ਗਈਆਂ ਤਸਵੀਰਾਂ ਨੂੰ ਆਪਣੇ ਕੰਪਿਊਟਰ ਵਿੱਚ ਸਹੇਜੋ। ਸਾਰੀਆਂ ਤਸਵੀਰਾਂ ਡਾਊਨਲੋਡ ਕੀਤੇ ਜ਼ਿਪ ਆਰਕਾਈਵ ਵਿੱਚ ਸ਼ਾਮਲ ਹਨ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਸਬੰਧਤ ਟੂਲ

ਹੋਰ ਵਧੀਆ ਟੂਲ