PDF ਨੂੰ ਸਕੈਨ ਕਿਵੇਂ ਕਰੀਏ
ਐਪ ਵਿੱਚ ਕੈਮਰੇ ਨੂੰ ਚਾਲੂ ਕਰੋ ਅਤੇ ਇੱਕ ਪੰਨੇ ਤੋਂ ਇੱਕ ਚੰਗੀ ਤਸਵੀਰ ਲਓ। ਫੋਟੋ ਨੂੰ ਅਨੁਕੂਲ ਬਣਾਓ ਅਤੇ ਉਸਨੂੰ PDF ਵਿੱਚ ਜੋੜੋ। ਪ੍ਰੋਸੱਸ ਨੂੰ ਦੁਹਰਾਓ। ਆਪਣੀ PDF ਨੂੰ ਸਹੇਜੋ।
ਪੰਨੇ ਦੀ ਇੱਕ ਚੰਗੀ ਫੋਟੋ ਲਓ
ਤਸਵੀਰ ਨੂੰ ਕੱਟੋ ਅਤੇ ਵਿਵਸਥਿਤ ਕਰੋ ਤਾਂ ਜੋ ਟੈਕਸਟ ਨੂੰ ਪੜ੍ਹਨਾ ਸੌਖਾ ਹੋ ਜਾਵੇ
ਚਮਕ
ਕੰਟ੍ਰਾਸਟ
ਥੱਲੇ ਤਸਵੀਰ ਹੈ। ਜੇ ਇਹ ਠੀਕ ਹੈ ਤਾਂ ਇਸਨੂੰ PDF ਵਿੱਚ ਜੋੜੋ।
ਤੁਹਾਡਾ ਮੌਜੂਦਾ ਸੰਕਲਨ
ਐਪ ਵਿੱਚ ਕੈਮਰੇ ਨੂੰ ਚਾਲੂ ਕਰੋ ਅਤੇ ਇੱਕ ਪੰਨੇ ਤੋਂ ਇੱਕ ਚੰਗੀ ਤਸਵੀਰ ਲਓ। ਫੋਟੋ ਨੂੰ ਅਨੁਕੂਲ ਬਣਾਓ ਅਤੇ ਉਸਨੂੰ PDF ਵਿੱਚ ਜੋੜੋ। ਪ੍ਰੋਸੱਸ ਨੂੰ ਦੁਹਰਾਓ। ਆਪਣੀ PDF ਨੂੰ ਸਹੇਜੋ।
ਤੁਸੀਂ ਫੋਟੋ ਦੁਆਰਾ ਦਸਤਾਵੇਜ਼ਾਂ ਨੂੰ ਕੈਪਚਰ ਕਰਨ ਅਤੇ ਇੱਕ PDF ਬਣਾਉਣ ਲਈ ਇੱਕ ਵੈਬਕੈਮ ਜਾਂ ਇੱਕ ਸਮਾਰਟਫੋਨ ਕੈਮਰੇ ਦੀ ਵਰਤੋਂ ਕਰ ਸਕਦੇ ਹੋ। ਇਹ ਤੂਲ ਇਹ ਸੰਭਵ ਬਣਾਉਂਦਾ ਹੈ। ਸਕੈਨਰ ਦੀ ਲੋੜ ਨਹੀਂ ਹੈ।
PDF24 PDF ਦਸਤਾਵੇਜ਼ਾਂ ਨੂੰ ਸਕੈਨ ਕਰਨਾ ਜਿੰਨਾ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਕੌਂਫਿਗਰ ਕਰਨ ਦੀ ਲੋੜ ਨਹੀਂ ਹੈ, ਸਿਰਫ਼ ਪੰਨਿਆਂ ਤੋਂ ਤਸਵੀਰਾਂ ਲਓ।
ਦਸਤਾਵੇਜ਼ਾਂ ਨੂੰ ਸਕੈਨ ਕਰਨ ਲਈ ਤੁਹਾਡੇ ਸਿਸਟਮ ਉਤੇ ਕੋਈ ਖਾਸ ਲੋੜਾਂ ਨਹੀਂ ਹਨ। ਇਹ ਐਪ ਕੈਮਰੇ ਵਾਲੇ ਸਾਰੇ ਆਮ ਸਿਸਟਮਾਂ ਦੇ ਤਹਿਤ ਕੰਮ ਕਰਦਾ ਹੈ।
ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਇੰਸਟਾਲ ਕਰਨ ਦੀ ਲੋੜ ਨਹੀਂ ਹੈ। ਇਹ ਐਪ ਕਲਾਉਡ ਵਿੱਚ ਸਾਡੇ ਸਰਵਰਾਂ ਉਤੇ ਚੱਲਦਾ ਹੈ ਅਤੇ ਤੁਹਾਡਾ ਸਿਸਟਮ ਬਦਲਿਆ ਨਹੀਂ ਜਾਂਦਾ ਹੈ ਅਤੇ ਇਸ ਲਈ ਕਿਸੇ ਖ਼ਾਸ ਜਰੂਰਤਾਂ ਦੀ ਲੋੜ ਨਹੀਂ ਹੈ।
ਇਹ PDF ਸਕੈਨਰ ਤੁਹਾਡੀਆਂ ਫਾਈਲਾਂ ਨੂੰ ਲੋੜ ਤੋਂ ਵੱਧ ਸਮੇਂ ਲਈ ਸਾਡੇ ਸਰਵਰ ਉਤੇ ਸਟੋਰ ਨਹੀਂ ਕਰਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜੇ ਸਮੇਂ ਬਾਅਦ ਸਾਡੇ ਸਿਸਟਮ ਤੋਂ ਪੂਰੀ ਤਰਾਂ ਹਟਾ ਦਿੱਤੇ ਜਾਣਗੇ।
ਬਿਨਾਂ ਸਕੈਨਰ ਨੂੰ ਖ਼ਰੀਦੇ, ਬ੍ਰਾਊਜ਼ਰ ਲਈ ਸੋਹਣਾ PDF ਸਕੈਨਰ। ਇਹ ਵਰਤਣ ਵਿੱਚ ਸੌਖਾ ਹੈ ਅਤੇ ਪ੍ਰੋਸੈਸਿੰਗ ਤੋਂ ਬਾਅਦ ਤਸਵੀਰਾਂ ਦੇ ਚੰਗੇ ਨਤੀਜੇ ਦਿੰਦਾ ਹੈ।
ਇਸ ਟੂਲ ਨਾਲ, ਮੈਂ ਆਪਣੇ ਦਸਤਖਤ ਕੀਤੇ ਦਸਤਾਵੇਜ਼ ਨੂੰ ਪੜ੍ਹ ਸਕਦਾ ਹਾਂ ਅਤੇ ਫਿਰ ਉਸਨੂੰ ਈਮੇਲ ਦੁਆਰਾ ਭੇਜ ਸਕਦਾ ਹਾਂ। ਇਸ ਕਰਕੇ ਹੁਣ ਮੈਨੂੰ ਸਕੈਨਰ ਖਰੀਦਣ ਜਾਂ ਡਾਕ ਰਾਹੀਂ ਦਸਤਾਵੇਜ਼ ਭੇਜਣ ਦੀ ਲੋੜ ਨਹੀਂ ਹੈ।