PDF ਪੰਨਿਆਂ ਨੂੰ ਐਕਸਟਰੈਕਟ ਕਰੋ

PDF ਪੰਨਿਆਂ ਨੂੰ ਔਨਲਾਈਨ ਐਕਸਟਰੈਕਟ ਕਰੋ ਅਤੇ ਨਤੀਜੇ ਨੂੰ ਇੱਕ ਨਵੀਂ PDF ਦੇ ਰੂਪ ਵਿੱਚ ਸਹੇਜੋ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਇੱਥੇ ਸੁੱਟੋ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਫਾਈਲ ਸੁਰੱਖਿਆ ਸਕ੍ਰਿਅ ਹੈ
4.9 (1,654 ਵੋਟਾਂ)
ਇਸ਼ਤਿਹਾਰ
😀 ਇਸ਼ਤਿਹਾਰਬਾਜ਼ੀ ਲਈ 100% ਮੁਫ਼ਤ ਧੰਨਵਾਦ

ਜਾਣਕਾਰੀ

Windows Linux MAC iPhone Android

PDF ਪੰਨਿਆਂ ਨੂੰ ਕਿਵੇਂ ਐਕਸਟਰੈਕਟ ਕੀਤਾ ਜਾਂਦਾ ਹੈ

ਆਪਣੀ ਉਸ PDF ਫਾਈਲ ਦੀ ਚੋਣ ਕਰੋ ਜਿਸ ਤੋਂ ਤੁਸੀਂ ਪੰਨੇ ਐਕਸਟਰੈਕਟ ਕਰਨਾ ਚਾਹੁੰਦੇ ਹੋ ਜਾਂ PDF ਨੂੰ ਫਾਈਲ ਬਾਕਸ ਵਿੱਚ ਡਰਾਪ ਕਰੋ। PDF ਦੇ ਪੰਨੇ ਵਿਖਾਏ ਗਏ ਹਨ। ਉਹਨਾਂ ਪੰਨਿਆਂ ਉਤੇ ਕਲਿੱਕ ਕਰੋ ਜਿਹਨਾਂ ਨੂੰ ਤੁਸੀਂ ਐਕਸਟਰੈਕਟ ਕਰਨਾ ਚਾਹੁੰਦੇ ਹੋ। ਆਪਣੇ ਨਵੇਂ PDF ਨੂੰ ਸਹੇਜੋ।

ਗੁਣਵੱਤਾ ਦਾ ਕੋਈ ਨੁਕਸਾਨ ਨਹੀਂ

ਗੁਣਵੱਤਾ ਬਾਰੇ ਚਿੰਤਾ ਨਾ ਕਰੋ। PDF ਫਾਈਲਾਂ ਵਿੱਚ ਪੰਨਿਆਂ ਨੂੰ ਐਕਸਟਰੈਕਟ ਕਰਨਾ ਤੁਹਾਡੀ PDF ਦੀ ਗੁਣਵੱਤਾ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ। ਇਹ ਟੂਲ ਪੰਨਿਆਂ ਨੂੰ ਇਸ ਤਰੀਕੇ ਨਾਲ ਐਕਸਟਰੈਕਟ ਕਰਦਾ ਹੈ ਜਿਸ ਨਾਲ ਤੁਹਾਡੀ PDF ਦੀ ਗੁਣਵੱਤਾ ਬਿਲਕੁਲ ਉਸੇ ਤਰਾਂ ਬਰਕਰਾਰਾ ਰਵੇ।

ਵਰਤਣ ਵਿੱਚ ਸੌਖਾ

PDF24 PDF ਫਾਈਲਾਂ ਵਿੱਚ ਪੰਨਿਆਂ ਨੂੰ ਐਕਸਟਰੈਕਟ ਕਰਨਾ ਜਿਨਾਂ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਜਾਂ ਸੇਟ ਅਪ ਕਰਨ ਦੀ ਲੋੜ ਨਹੀਂ ਹੈ, ਬੱਸ ਐਪ ਵਿੱਚ ਆਪਣੀਆਂ ਫਾਈਲਾਂ ਦੀ ਚੋਣ ਕਰੋ ਅਤੇ ਪੰਨਿਆਂ ਨੂੰ ਐਕਸਟਰੈਕਟ ਕਰੋ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

PDF ਵਿੱਚ ਪੰਨਿਆਂ ਨੂੰ ਐਕਸਟਰੈਕਟ ਕਰਨ ਲਈ, ਕੋਈ ਖਾਸ ਲੋੜਾਂ ਨਹੀਂ ਹੋਂਦਿਆਂ ਹਨ। ਐਪਲੀਕੇਸ਼ਨ ਸਾਰੇ ਮੌਜੂਦਾ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਨਾਲ ਕੰਮ ਕਰਦੀ ਹੈ। ਬਸ ਆਪਣੇ ਬ੍ਰਾਊਜ਼ਰ ਵਿੱਚ ਇਸ ਐਪ ਦੀ ਵਰਤੋਂ ਕਰੋ।

ਸਥਾਪਨਾ ਦੀ ਕੋਈ ਲੋੜ ਨਹੀਂ ਹੈ

ਤੁਹਾਨੂੰ ਕੋਈ ਵੀ ਸਾਫਟਵੇਅਰ ਡਾਊਨਲੋਡ ਅਤੇ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਪੰਨੇ ਸਾਡੇ ਸਰਵਰਾਂ ਉਤੇ ਕਲਾਉਡ ਵਿੱਚ ਐਕਸਟਰੈਕਟ ਕੀਤੇ ਜਾਂਦੇ ਹਨ, ਤਾਂ ਜੋ ਇਹ ਤੂਲ ਤੁਹਾਡੇ ਸਿਸਟਮ ਦੇ ਸਰੋਤਾਂ ਦੀ ਖਪਤ ਨਾ ਕਰੇ।

ਸੁਰੱਖਿਅਤ ਪੰਨਾ ਐਕਸਟਰੈਕਸ਼ਨ

ਇਹ ਪੰਨਾ ਐਕਸਟਰੈਕਸ਼ਨ ਟੂਲ ਤੁਹਾਡੀਆਂ ਫਾਈਲਾਂ ਨੂੰ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕਰਦਾ ਹੈ। ਤੁਹਾਡੀਆਂ ਫਾਈਲਾਂ ਅਤੇ ਨਤੀਜੇ ਥੋੜ੍ਹੇ ਸਮੇਂ ਬਾਅਦ ਸਾਡੇ ਸਰਵਰ ਤੋਂ ਮਿਟਾ ਦਿੱਤੇ ਜਾਣਗੇ।

Stefan Ziegler ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਬਾਕੀ ਲੋਕ ਕੀ ਕਹਿ ਰਹੇ ਹਨ

ਇੱਕ ਵੱਡੇ PDF ਤੋਂ ਪੰਨਿਆਂ ਨੂੰ ਐਕਸਟਰੈਕਟ ਕਰਨਾ ਹਮੇਸ਼ਾ ਮੁਸ਼ਕਲ ਹੁੰਦਾ ਸੀ ਅਤੇ ਖਾਸ ਸਾਫਟਵੇਅਰਾਂ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ਸੀ। ਇਹ ਐਪ ਇਸਨੂੰ ਕਾਫ਼ੀ ਸਰਲ ਬਣਾਉਂਦਾ ਹੈ।
ਜਦੋਂ ਮੈਨੂੰ ਸਾਡੇ ਦਸਤਾਵੇਜ਼ਾਂ ਤੋਂ ਗਾਹਕਾਂ ਨੂੰ ਅੰਸ਼ ਭੇਜਣ ਦੀ ਲੋੜ ਹੁੰਦੀ ਹੈ, ਤਾਂ ਮੈਂ ਇਸ ਸਰਲ ਟੂਲ ਦੀ ਵਰਤੋਂ ਕਰਨਾ ਪਸੰਦ ਕਰਦਾ ਹਾਂ, ਕਿਉਂਕਿ ਇਹ ਇਸ ਨੂੰ ਤੇਜ਼ੀ ਨਾਲ ਅਤੇ ਗੁਣਵੱਤਾ ਦੇ ਨੁਕਸਾਨ ਤੋਂ ਬਿਨਾਂ ਕਰਦਾ ਹੈ।

ਸਵਾਲ ਅਤੇ ਜਵਾਬ

ਮੈਂ PDF ਤੋਂ ਪੰਨਿਆਂ ਨੂੰ ਕਿਵੇਂ ਐਕਸਟਰੈਕਟ ਕਰ ਸਕਦਾ ਹਾਂ?

  1. ਪੰਨੇ ਦੇ ਉਪਰ ਦਿੱਤੇ ਫਾਈਲ ਚੋਣ ਬਾਕਸ ਦੀ ਵਰਤੋਂ ਕਰਕੇ ਉਸ PDF ਫਾਈਲ ਦੀ ਚੋਣ ਕਰੋ ਜਿਸ ਤੋਂ ਤੁਸੀਂ ਪੰਨੇ ਐਕਸਟਰੈਕਟ ਕਰਨਾ ਚਾਹੁੰਦੇ ਹੋ।
  2. ਫਿਰ ਉਹਨਾਂ ਪੰਨਿਆਂ ਤੇ ਕਲਿੱਕ ਕਰੋ ਜਿਹਨਾਂ ਨੂੰ ਤੁਸੀਂ ਐਕਸਟਰੈਕਟ ਕਰਨਾ ਚਾਹੁੰਦੇ ਹੋ।
  3. ਸੰਬੰਧਿਤ ਬਟਨ ਨੂੰ ਦਬਾ ਕੇ ਨਵਾਂ PDF ਬਣਾਓ।
  4. ਆਪਣੇ ਕੰਪਿਊਟਰ ਉਤੇ ਨਵੇਂ PDF ਨੂੰ ਸਹੇਜਨ ਲਈ ਡਾਊਨਲੋਡ ਬਟਨ ਨੂੰ ਦਬਾਓ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਹੋਰ ਵਧੀਆ ਟੂਲ