PDF ਪੰਨੇ ਦਾ ਸਾਈਜ਼ ਬਦਲੋ

ਤੇਜ਼ੀ ਨਾਲ ਅਤੇ ਆਸਾਨੀ ਨਾਲ ਇੱਕ ਨਵਾਂ PDF ਪੰਨੇ ਦਾ ਸਾਈਜ਼ ਸੇਟ ਕਰੋ ਜਾਂ ਵੱਖ-ਵੱਖ ਪੰਨਿਆਂ ਦੇ ਸਾਈਜ਼ਾਂ ਨੂੰ ਇਕਸਾਰ ਕਰੋ

ਮੁਫ਼ਤ ਆਨਲਾਈਨ ਕੋਈ ਸੀਮਾਵਾਂ ਨਹੀਂ
ਇੱਥੇ ਸੁੱਟੋ
ਫਾਈਲਾਂ ਦੇ ਕ੍ਰਮ ਨੂੰ ਡਰੈਗ ਅਤੇ ਡਰਾਪ ਨਾਲ ਬਦਲਿਆ ਜਾ ਸਕਦਾ ਹੈ
... ਜਾਂ ਫਾਈਲਾਂ ਨੂੰ ਇੱਥੇ ਡਰਾਪ ਕਰੋ
ਇਸ ਫੰਕਸ਼ਨ ਦੀ ਵਰਤੋਂ ਕਰਕੇ, ਤੁਸੀਂ ਸਾਡੀਆਂ ਸੇਵਾ ਦੀਆਂ ਸ਼ਰਤਾਂ ਨੂੰ ਸਵੀਕਾਰ ਕਰਦੇ ਹੋ
ਫਾਈਲ ਸੁਰੱਖਿਆ ਸਕ੍ਰਿਅ ਹੈ
4.9 (268 ਵੋਟਾਂ)
ਇਸ਼ਤਿਹਾਰ
😀 ਇਸ਼ਤਿਹਾਰਬਾਜ਼ੀ ਲਈ 100% ਮੁਫ਼ਤ ਧੰਨਵਾਦ

ਜਾਣਕਾਰੀ

Windows Linux MAC iPhone Android

ਪੰਨੇ ਦਾ ਸਾਈਜ਼ ਕਿਵੇਂ ਬਦਲੀਏ

ਉਹਨਾਂ PDF ਫਾਈਲਾਂ ਦੀ ਚੋਣ ਕਰੋ ਜਿਹਨਾਂ ਦੇ ਪੰਨਿਆਂ ਦਾ ਸਾਈਜ਼ ਤੁਸੀਂ ਬਦਲਣਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰੈਗ ਕਰੋ। ਸੈਟਿੰਗਾਂ ਨੂੰ ਵਿਵਸਥਿਤ ਕਰੋ, ਬਦਲਣਾ ਸ਼ੁਰੂ ਕਰੋ ਅਤੇ ਅਖੀਰ ਵਿੱਚ ਨਵੇਂ PDF ਨੂੰ ਸਹੇਜੋ।

ਪੰਨਿਆਂ ਦੇ ਵੱਖ-ਵੱਖ ਸਾਈਜ਼ਾਂ ਦਾ ਸਮਰਥਨ ਕਰਦਾ ਹੈ

ਇਹ ਐਪ ਵੱਖ-ਵੱਖ ਪੰਨਿਆਂ ਦੇ ਸਾਈਜ਼ਾਂ ਦਾ ਸਮਰਥਨ ਕਰਦਾ ਹੈ ਜਿਹਨਾਂ ਨੂੰ ਤੁਸੀਂ ਚੁਣ ਸਕਦੇ ਹੋ। ਅਨੁਕੂਲਿਤ ਪੰਨਿਆਂ ਦੇ ਸਾਈਜ਼ ਵੀ ਸੰਭਵ ਹਨ। ਤੁਸੀਂ ਪੰਨਿਆਂ ਦੀ ਦਿਸ਼ਾ ਦੀ ਸਥਿਤੀ ਨੂੰ ਵੀ ਸੇਟ ਕਰ ਸਕਦੇ ਹੋ।

ਵਰਤਣ ਵਿੱਚ ਸੌਖਾ

PDF24 ਇੱਕ PDF ਵਿੱਚ ਪੰਨਿਆਂ ਦੇ ਸਾਈਜ਼ ਨੂੰ ਬਦਲਣਾ ਜਿੰਨਾ ਸੰਭਵ ਹੋ ਸਕੇ ਉਨਾਂ ਸੌਖਾ ਅਤੇ ਤੇਜ਼ ਬਣਾਉਂਦਾ ਹੈ। ਤੁਹਾਨੂੰ ਕੁਝ ਵੀ ਸਥਾਪਤ ਕਰਨ ਦੀ ਲੋੜ ਨਹੀਂ ਹੈ, ਸਿਰਫ਼ ਆਪਣੀਆਂ PDF ਫਾਈਲਾਂ ਅਤੇ ਨਵੇਂ ਪੰਨੇ ਦਾ ਆਕਾਰ ਚੁਣੋ।

ਤੁਹਾਡੇ ਸਿਸਟਮ ਦਾ ਸਮਰਥਨ ਕਰਦਾ ਹੈ

ਇੱਕ PDF ਦੇ ਪੰਨੇ ਦੇ ਸਾਈਜ਼ ਨੂੰ ਬਦਲਣ ਲਈ, ਤੁਹਾਡੇ ਸਿਸਟਮ ਲਈ ਕੋਈ ਖਾਸ ਲੋੜਾਂ ਨਹੀਂ ਹਨ। ਐਪ ਸਾਰੇ ਪ੍ਰਮੁੱਖ ਓਪਰੇਟਿੰਗ ਸਿਸਟਮਾਂ ਅਤੇ ਬ੍ਰਾਊਜ਼ਰਾਂ ਉਤੇ ਕੰਮ ਕਰਦਾ ਹੈ।

ਕਿਸੇ ਸਥਾਪਨਾ ਦੀ ਜ਼ਰੂਰਤ ਨਹੀਂ

ਤੁਹਾਨੂੰ ਕਿਸੇ ਵੀ ਸਾਫਟਵੇਅਰ ਨੂੰ ਸਥਾਪਿਤ ਕਰਨ ਦੀ ਲੋੜ ਨਹੀਂ ਹੈ। ਪੰਨੇ ਦੇ ਸਾਈਜ਼ ਦੀ ਵਿਵਸਥਾ ਸਾਡੇ ਸਰਵਰਾਂ ਉਤੇ ਕੀਤੀ ਜਾਂਦੀ ਹੈ। ਤੁਹਾਡੇ ਸਿਸਟਮ ਉਤੇ ਪ੍ਰੋਸੱਸ ਦੌਰਾਨ ਬੋਝ ਨਹੀਂ ਪਵੇਗਾ ਅਤੇ ਕਿਸੇ ਖ਼ਾਸ ਜਰੂਰਤਾਂ ਦੀ ਲੋੜ ਨਹੀਂ ਹੈ।

ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ

ਤੁਹਾਡੀਆਂ PDF ਫਾਈਲਾਂ ਦੀ ਸੁਰੱਖਿਆ ਸਾਡੇ ਲਈ ਮਹੱਤਵਪੂਰਨ ਹੈ। ਤੁਹਾਡੀਆਂ ਫਾਈਲਾਂ ਸਾਡੇ ਸਰਵਰ ਉਤੇ ਲੋੜ ਤੋਂ ਵੱਧ ਸਮੇਂ ਲਈ ਸਟੋਰ ਨਹੀਂ ਕੀਤੀਆਂ ਜਾਣਗੀਆਂ। ਸਾਰੀਆਂ ਫਾਈਲਾਂ ਥੋੜੇ ਸਮੇਂ ਬਾਅਦ ਸਾਡੇ ਸਰਵਰ ਤੋਂ ਪੂਰੀ ਤਰ੍ਹਾਂ ਨਾਲ ਹਟਾ ਦਿੱਤੀਆਂ ਜਾਂਦੀਆਂ ਹਨ।

Stefan Ziegler ਸਟੇਫਨ ਜਿੱਗਲਰ ਦੁਆਰਾ ਵਿਕਸਿਤ

ਸਵਾਲ ਅਤੇ ਜਵਾਬ

ਇੱਕ PDF ਦੇ ਵਿੱਚ ਮੈਂ ਪੰਨਿਆਂ ਦਾ ਸਾਈਜ਼ ਕਿਵੇਂ ਬਦਲ ਸਕਦਾ ਹਾਂ?

PDF24 ਦੇ ਨਾਲ ਪੰਨਿਆਂ ਦੇ ਸਾਈਜ਼ ਨੂੰ ਬਦਲਣਾ ਬਹੁਤ ਸੌਖਾ ਹੈ। ਉਹਨਾਂ PDF ਫਾਈਲਾਂ ਦੀ ਚੋਣ ਕਰਨ ਲਈ ਬਸ ਪੰਨੇ ਦੇ ਉਪਰ ਦਿੱਤੇ ਫਾਈਲ ਬਾਕਸ ਦੀ ਵਰਤੋਂ ਕਰੋ ਜਿਹਨਾਂ ਦੇ ਪੰਨੇ ਦਾ ਸਾਈਜ਼ ਤੁਸੀਂ ਬਦਲਣਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਫਾਈਲ ਬਾਕਸ ਵਿੱਚ ਡਰੈਗ ਕਰੋ। ਜੇ ਲੋੜ ਹੋਵੇ ਤਾਂ ਹੁਣ ਸੈਟਿੰਗਾਂ ਨੂੰ ਬਦਲੋ। ਫਿਰ ਨਵੀਂ PDF ਬਣਾਉਣਾ ਸ਼ੁਰੂ ਕਰੋ। ਅਖੀਰ ਵਿੱਚ, ਨਤੀਜਾ ਆਪਣੇ ਕੰਪਿਊਟਰ ਵਿੱਚ ਸਹੇਜੋ।

ਮੈਂ ਇੱਕ PDF ਫਾਈਲ ਦੇ ਪੰਨਿਆਂ ਦੇ ਸਾਈਜ਼ ਨੂੰ ਕਿਵੇਂ ਬਰਾਬਰ ਜਾਂ ਇਕਸਾਰ ਕਰ ਸਕਦਾ ਹਾਂ?

PDF24 ਦੇ ਨਾਲ ਇੱਕ PDF ਵਿੱਚ ਪੰਨੇ ਦੇ ਸਾਈਜ਼ ਨੂੰ ਏਕੀਕ੍ਰਿਤ ਕਰਨਾ ਜਾਂ ਵਿਵਸਥਿਤ ਕਰਨਾ ਬਹੁਤ ਸੌਖਾ ਹੈ। ਬਸ ਉਪਰ ਦਿੱਤੇ ਫਾਈਲ ਬਾਕਸ ਰਾਹੀਂ PDF ਫਾਈਲ ਦੀ ਚੋਣ ਕਰੋ, ਪੰਨੇ ਦਾ ਨਵਾਂ ਸਾਈਜ਼ ਸੇਟ ਕਰੋ ਅਤੇ ਪ੍ਰੋਸੱਸ ਸ਼ੁਰੂ ਕਰੋ। PDF24 ਫਿਰ ਸਾਰੇ ਪੰਨਿਆਂ ਨੂੰ ਵੇਖੇਗਾ ਅਤੇ ਤੁਹਾਡੇ ਨਿਰਧਾਰਿਤ ਕੀਤੇ ਵਰਵੇਆਂ ਦੇ ਅਨੁਸਾਰ ਪੰਨੇ ਦੇ ਸਾਈਜ਼ ਨੂੰ ਵਿਵਸਥਿਤ ਕਰੇਗਾ, ਤਾਂ ਜੋ ਅੰਤ ਵਿੱਚ ਸਾਰੇ ਪੰਨਿਆਂ ਦਾ ਆਕਾਰ ਇੱਕੋ ਜਿਹਾ ਹੋਵੇ। ਅਖੀਰ ਵਿੱਚ ਤੁਸੀਂ ਨਵੀਂ PDF ਫਾਈਲ ਨੂੰ ਸਹੇਜ ਸਕਦੇ ਹੋ।

ਕਿਰਪਾ ਕਰਕੇ ਇਸ ਐਪ ਨੂੰ ਰੇਟ ਕਰੋ

ਕਿਰਪਾ ਕਰਕੇ ਇਸ ਪੰਨੇ ਨੂੰ ਸ਼ੇਅਰ ਕਰੋ

   
ਸਾਡੇ ਨਵੇਂ, ਮਸਤ ਅਤੇ ਮੁਫਤ ਟੂਲਾਂ ਨੂੰ ਵਧਣ ਵਿੱਚ ਮਦਦ ਕਰੋ!
ਆਪਣੇ ਫੋਰਮ, ਬਲੌਗ ਜਾਂ ਵੈਬਸਾਈਟ ਉਤੇ ਸਾਡੇ ਟੂਲਾਂ ਬਾਰੇ ਇੱਕ ਲੇਖ ਲਿਖੋ।

ਵੈਕਲਪਿਕ: PDF24 ਕ੍ਰਿਏਟਰ

ਵਿੰਡੋਜ਼ ਲਈ ਸਮਾਨ ਵਿਸ਼ੇਸ਼ਤਾਵਾਂ ਵਾਲਾ ਸਾਫਟਵੇਅਰ

ਹੋਰ ਵਧੀਆ ਟੂਲ